Haq Punjab De Song

“ਸਦਕੇ ਸ਼ਾਬਾਸ਼ੇ ਤੇਰੇ ਹਮਬਲੇ ਨਿੱਤ ਤੁਲਿਆ ਮਿਟਾਉਣ ਤੇ ਪੰਜਾਬ ਨੂੰ”

ਮੁੱਢ ਤੋਂ ਹੀ ਪੰਜਾਬ ਸੂਬੇ ਦੇ ਨਾਲ ਸਰਕਾਰਾਂ ਦਾ ਰਵਈਆ ਕਾਣੀ ਵੰਡ ਵਾਲਾ ਹੀ ਰਿਹਾ ਹੈ| ਬਦਲਦੀਆਂ ਸਰਕਾਰਾਂ ਨੇ ਆਪਣੀ ਆਪਣੀ ਵਾਰੀ ਬੰਨ ਕੇ ਇਸ ਰਾਜ  ਨੂੰ ਲੁਟਿਆ ਹੀ ਹੈ| ਕਦੀ ਪੰਜਾਬ ਦੇ ਪਾਣੀਆਂ ਦੀ ਵੰਡ ਤੁਰਨ ਲਗਦੀ ਹੈ ਕਦੀ  ਪੰਜਾਬੀ ਭਾਸ਼ਾ ਨੂੰ ਦਰਜ ਨਹੀਂ ਦਿੱਤਾ ਜਾਂਦਾ| ਜ਼ੁਲਮ ਦੇ ਖਿਲਾਫ ਹਰ ਉੱਠਦੀ ਆਵਾਜ਼ ਨੂੰ ਅੱਤਵਾਦੀ […]